ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਬੁਝਾ ਸਾਹਮਣੇ ਹੋਈਆਂ ਜਿਸ ਵਿੱਚ ਲੋਕਾਂ ਵੱਲੋਂ ਧੋਖਾਧੜੀ ਕੀਤੀ ਜਾਂਦੀ ਹੈ ਪਤੀ ਡਰਾ ਧਮਕਾ ਕੇ ਪੈਸੇ ਲੁੱਟੇ ਜਾਂਦੇ ਹਨ ਗਲਤ ਤਰੀਕੇ ਨਾਲ ਲੁਕਣ ਫਸਾ ਕੇ
ਉਸ ਤੋਂ ਨਕਦੀ ਪੈਸੇ ਲਏ ਜਾਂਦੇ ਹਨ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਇਕ ਨੌਜਵਾਨ ਨਾਲ ਬਲੈਕਮੇਲ ਕਰਕੇ ਪੈਸੇ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾਂਦਾ ਹੈ ਕਿ ਇਕ ਔਰਤ ਨਾਲ ਉਸ ਨੂੰ ਬੰਦ ਕਮਰੇ ਵਿਚ ਦੇਖਿਆ ਗਿਆ ਸੀ
ਪ੍ਰਤੀ ਕੁਝ ਨੌਜਵਾਨਾਂ ਵੱਲੋਂ ਨਕਲੀ ਪੁਲਸ ਬਣਨ ਦਾ ਨਾਟਕ ਕਰ ਕੇ ਉਸ ਨੌਜਵਾਨ ਨੂੰ ਬਲੈਕਮੇਲਾ ਕੀਤਾ ਗਿਆ ਤੇ ਉਸ ਕੋਲੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਜਿਸ ਤੋਂ ਬਾਅਦ ਉਹ ਵਿਅਕਤੀ ਡਰ ਗਿਆ ਤੇ ਦੋ ਲੱਖ ਦੀ ਥਾਂ ਤੀਹ ਲੱਖ ਤੀਹ ਹਜ਼ਾਰ ਰੁਪਏ ਵਿੱਚ ਗੱਲ ਮੁਕਾਉਣ ਲਈ ਕਿਹਾ ਗਿਆ
ਜਿਸ ਵਿੱਚ ਵੀਹ ਹਜ਼ਾਰ ਰੁਪਏ ਨਕਦ ਅਤੇ ਦੱਸ ਹਜਾਰ ਪੀਆ ਏਟੀਐਮ ਵਿੱਚੋਂ ਕਢਵਾ ਕੇ ਉਨ੍ਹਾਂ ਵਿਅਕਤੀਆਂ ਨੂੰ ਦਿੱਤੇ ਜਿਸ ਤੋਂ ਬਾਅਦ ਮਾਮਲਾ ਪੁਲਸ ਦੇ ਕੋਲ ਚਲਾ ਜਾਂਦਾ ਹੈ ਤੇ ਪੁਲਸ ਉਨ੍ਹਾਂ ਗੁਰੂਆਂ ਨੂੰ ਗਿ੍ਫ਼ਤਾਰ ਕਰ ਲੈਂਦੀ ਹੈ ਨਾਲ ਹੀ ਉਸ ਔਰਤ ਨੂੰ ਵੀ ਫੜ ਲਈ ਜਾਂਦੀ ਹੈ
ਜਿਸ ਨਾਲ ਉਹ ਕਮਰੇ ਵਿੱਚ ਸੀ ਔਰਤ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਵਿਅਕਤੀਆਂ ਨੂੰ ਬਿਲਕੁਲ ਵੀ ਨਹੀਂ ਜਾਣਦੀ ਅਤੇ ਨਾ ਹੀ ਮੇਰਾ ਇਨ੍ਹਾਂ ਗਰੋਹਾਂ ਨਾਲ ਕੋਈ ਤਾਲਮੇਲ ਹੈ ਇਹ ਸਿਰਫ਼ ਉਨ੍ਹਾਂ ਦਾ ਮੈਨੂੰ ਫਸਾਉਣ ਦਾ ਮਕਸਦ ਹੈ ਬਾਕੀ ਦੀ ਪੂਰੀ ਜਾਣਕਾਰੀ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।