ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ
ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਤੁਹਾਨੂੰ ਦੱਸ ਦਿੰਦੇ ਆ ਕੇ ਦੋ ਸਾਲ ਪਹਿਲਾਂ ਇਕ ਵੈੱਬ ਸੀਰੀਜ਼ ਆਈ ਸੀ ਜੋ ਕਿ ਪਤੀ ਪਤਨੀ ਔਰ ਪੰਗਾ। ਜਿਸ ਵਿਚ ਜੋ ਕਿ ਲਿੰਗ ਪਰਿਵਰਤਨ ਦੇ ਉੱਪਰ ਨਿਰਧਾਰਤ ਸੀ। ਜਿਸ
ਵਿੱਚ ਅਭਿਨੇਤਾ ਦਾ ਦਿਲ ਇਕ ਮੁੰਡੇ ਤੋਂ ਬਣੀ ਕੁੜੀ ਤੇ ਆ ਜਾਂਦਾ ਤੇ ਹੌਲੀ ਹੌਲੀ ਉਨ੍ਹਾਂ ਦੀ ਪ੍ਰੇਮ ਕਹਾਣੀ ਅੱਗੇ ਵਧਦੀ ਹੈ ਇਹ ਸੀ ਰੀਲ ਲਾਈਫ ਦੀ ਕਹਾਣੀ। ਵੀਡੀਓ ਵਿਚ ਸੁਣਿਆ ਜਾ ਸਕਦਾ ਆ ਕੇ ਇੱਕ ਮਹਿਲਾ ਪੀਟੀਆਈ ਮੀਰਾ ਨੂੰ ਆਪਣੀ ਹੀ ਵਿਦਿਆਰਥਣ ਕਲਪਨਾ ਨਾਲ ਪਿਆਰ ਹੋ ਜਾਂਦਾ ਅਤੇ
ਪੰਜ ਸਾਲ ਤਕ ਚੱਲਦਾ ਰਿਹਾ। ਮਾਮਲਾ ਪਰਿਵਾਰ ਮੈਂਬਰਾਂ ਤੱਕ ਪਹੁੰਚ ਗਿਆ ਦੋਵੇਂ ਪਰਿਵਾਰ ਵੀ ਮੰਨ ਗਏ ਆਪਣਾ ਪਿਆਰ ਪਾਉਣ ਲਈ ਪੀਟੀਆਈ ਮੀਰਾ ਲਿੰਗ ਬਦਲ ਕੇ ਮੀਰਾ ਬਣ ਗਈ ਤਿੰਨ ਦਿਨ ਪਹਿਲਾਂ ਚਾਰ ਚਾਰ ਨਵੰਬਰ ਨੂੰ ਅਰਬ ਤੇ ਕਲਪਨਾ ਦਾ ਵਿਆਹ ਹੋਇਆ ਸੀ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।