ਪੂਰੀ ਵੀਡੀਓ ਹੇਠਾਂ ਜਾ ਕੇ ਦੇਖੋ ਜੀ ਅੱਜ ਦੀ ਜਾਣਕਾਰੀ ਲੈ ਕੇ ਆਏ ਹਾਂ ਬੀਤੇ ਦਿਨ ਮਾਨਸਾ ਦੀ ਰਹਿਣ ਵਾਲੀ ਔਰਤ ਨੂੰ ਉਸਦੇ ਘਰ ਚ ਖਤਮ ਕਰ ਦਿੱਤਾ ਗਿਆ ਸੀ ਦਰਅਸਲ ਪਤੀ ਪਤਨੀ ਆਪਣੇ ਬੱਚਿਆਂ ਨਾਲ ਆਪਣੇ ਘਰ ਵਿੱਚ ਮਜੂਦ ਸੀ ਪਰ
ਪਤਾ ਨਹੀਂ ਲੱਗਦਾ ਕਦੋ ਕੋਈ ਆਉਂਦਾ ਅਤੇ ਉਨ੍ਹਾਂ ਦੀ ਪਤਨੀ ਨੂੰ ਖਤਮ ਕਰ ਦਿੰਦਾ ਹੈ ਬਾਅਦ ਵਿੱਚ ਇਹ ਖਬਰ ਜਰੂਰ ਮਿਲੀ ਕੇ ਘਰ ਦੇ CCTV ਦੀ DVR ਗਾਇਬ ਹੋ ਚੁਕੀ ਹੈ ਪਤੀ ਦੇ ਵੱਲੋ ਆਪਣੇ ਬਿਆਨ ਦਰਜ ਕਰਵਾਏ ਰਾਤ ਨੂੰ
ਉਸਦੀ ਪਤਨੀ ਅਤੇ ਲੜਕੀ tv ਦੇਖਣ ਤੋਂ ਬਾਅਦ ਆਪਣੇ ਕਮਰੇ ਵਿੱਚ ਜਾ ਕੇ ਸੋ ਗਏ ਸਨ ਦੂਸਰੇ ਪਾਸੇ ਪਤੀ ਵੀ ਆਪਣੇ ਪੁੱਤਰ ਨਾਲ ਦੂਜੇ ਕਮਰੇ ਵਿੱਚ ਸੁੱਤਾ ਪਿਆ ਸੀ ਪਰ ਬੀਤੇ ਦਿਨ ਹੀ ਪੁਲਿਸ ਵੱਲੋ ਸਬੂਤ ਇਕੱਠੇ ਕਰ ਲਏ ਗਏ ਸਨ ਜੋ ਰੋਣ ਦੇ ਡਰਾਮੇ ਕਰ ਰਿਹਾ ਸੀ
ਉਸ ਪਤੀ ਵੱਲੋ ਹੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਤੇ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ ਸੀ ਜਿਸ ਦਾ ਕਾਰਨ ਪਤਨੀ ਦੇ ਗਹਿਣੇ ਸੀ ਜਿਸਨੂੰ ਉਹ ਆਪਣੇ ਕੋਲ ਰੱਖਣਾ ਚਾਹੀਦਾ ਸੀ ਅਤੇ
ਉਨ੍ਹਾਂ ਦਾ ਵਰਤੋਂ ਕਰਨਾ ਚਾਹੀਦਾ ਸੀ ਜਿਸ ਕਰਕੇ ਪਤੀ ਪਤਨੀ ਵਿੱਚ ਅਣਬਣ ਸੀ ਜਿਸ ਕਰਕੇ ਉਸਨੇ ਆਪਣੀ ਪਤਨੀ ਨੂੰ ਮਾਰ ਕੇ ਉਸਦੇ ਗਹਿਣੇ ਜ਼ਬਤ ਕਰ ਲਏ ਪਰ ਹੁਣ ਪੁਲਿਸ ਨੇ ਗਹਿਣੇ ਜ਼ਬਤ ਕਰ ਲਏ ਅਤੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਕਰਨ ਦੀ ਪੁੱਛ ਪੜਤਾਲ ਜਾਰੀ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।