ਆਈ ਵੱਡੀ ਖ਼ਬਰ ਦਿਲ ਦੀਹਲਾਈ ਖ਼ਬਰ ਮਕਾਨ ਵਿਚੋਂ ਮਿਲਿਆ ਮਨੁੱਖੀ ਕੰਕਾਲ !

ਕਾਦੀਆਂ ਦੇ ਮੁਹੱਲਾ ਕ੍ਰਿਸ਼ਨਾ ਨਗਰ ਚ ਖਸਤਾਹਾਲ ਘਰ ਚੋਂ ਮਿਲਿਆ ਮਨੁੱਖੀ ਪਿੰਜਰ! ਜਿਸ ਦੀ ਪਛਾਣ ਮਹਿੰਦਰ ਸਿੰਘ ਦੱਸੀ ਜਾ ਰਹੀ ਹੈ! ਪੁਲਿਸ ਨੇ ਆਈਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ ਕਾਦੀ ਥਾਣੇ ਦੇ ਏਐੱਸਆਈ

ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਗੁਆਂਢ ਚ ਇਕ ਖ਼ਸਤਾ ਹਾਲਤ ਮਕਾਨ ਚ ਮਨੁੱਖੀ ਪਿੰਜਰ ਪਿਆ ਹੈ ਅਸੀਂ ਮੌਕੇ ਤੇ ਪਹੁੰਚੇ ਜਿੱਥੇ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਘਰ ਮੱਖਣ ਸਿੰਘ ਦਾ ਹੈ ਜਿਸ ਦੀ ਬਹੁਤ ਸਮਾਂ

ਪਹਿਲਾਂ ਮੌਤ ਹੋ ਗਈ ਸੀ! ਉਸ ਦੇ ਪੰਜ ਪੁੱਤਰ ਸਨ ਜੋ ਮਾਨਸਿਕ ਤੌਰ ਤੇ ਅਪਾਹਜ ਸਨ! ਉਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਗਈ ਹੈ! ਉਥੇ ਮਹਿੰਦਰ ਸਿੰਘ ਅਤੇ ਗੁਰਮੁਖ ਸਿੰਘ ਦੋਵੇਂ ਹੀ ਰਹਿੰਦੇ ਸਨ ਮਾਨਸਿਕ ਰੋਗ ਕਾਰਨ ਮਹਿੰਦਰ ਸਿੰਘ ਲੋਕਾਂ ਨੂੰ ਕੁੱਟਦਾ ਸੀ

ਜਿਸ ਕਾਰਨ ਗੁਰਮੁਖ ਸਿੰਘ ਕਿਰਾਏ ਤੇ ਰਹਿਣ ਲੱਗ ਪਿਆ ਅਤੇ ਮਹਿੰਦਰ ਸਿੰਘ ਘਰ ਚ ਇਕੱਲਾ ਰਹਿ ਗਿਆ ਉਸ ਦੀ ਦੇਖਭਾਲ ਕਰਨ ਵਾਲਾ ਜਾਂ ਖ਼ਬਰਾਂ ਲੈਣ ਵਾਲਾ ਕੋਈ ਹੋਰ ਨਹੀਂ ਸੀ ਅੱਜ ਇਸ ਘਰ ਚੋਂ ਮਹਿੰਦਰ ਸਿੰਘ ਦਾ ਪਿੰਜਰ ਮਿਲਿਆ

ਉਸ ਦੀ ਪਛਾਣ ਉਸ ਦੇ ਭਰਾ ਗੁਰਮੁਖ ਸਿੰਘ ਨੇ ਕੀਤੀ ਹੈ ਅਸੀਂ ਪਿੰਜਰ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਜੋ ਵੀ ਰਿਪੋਰਟ ਆਵੇਗੀ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

`

About admin

Check Also

ਬੈਕ ਚ ਖਾਤਾ ਰੱਖਣ ਵਾਲਿਆ ਲਈ ਆਈ ਇਹ ਜਰੂਰੀ ਖਬਰ !

ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਭਾਰਤੀ ਰਿਜ਼ਰਵ ਬੈਂਕ …

Leave a Reply

Your email address will not be published. Required fields are marked *