ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ
ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਨਵਾਂ ਸ਼ਹਿਰ ਦੇ ਹਲਕਾ ਬੰਗਾ ਦੇ ਪਿੰਡ ਸਰਹਾਲ ਕਾਜ਼ੀਆਂ ਤੂੰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਦੋਸਤੋ ਇਥੋਂ ਦੇ ਰਹਿਣ ਵਾਲਾ ਸਰਬਜੀਤ ਨਾਲ ਜੋ ਇਸ ਫੋਟੋ ਚ ਉਨ੍ਹਾਂ ਦੇ ਮੁੰਡੇ ਨਾਲ ਬੈਠੀ ਹੈ ਉਸ ਨੇ ਸਰਬਜੀਤ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ। ਸਰਬਜੀਤ ਮੁਤਾਬਿਕ
ਉਸ ਦੇ ਇੱਕ ਦੋਸਤ ਦੀ ਭੈਣ ਨੇ ਦੱਸ ਪਾਈ ਸੀ ਇਕ ਆਈਲੈਟਸ ਕੀਤੀ ਕੁੜੀ ਨਾਲ ਉਸ ਦਾ ਰਿਸ਼ਤਾ ਕਰਵਾ ਕੇ ਉਸ ਨੂੰ ਕੈਨੇਡਾ ਭੇਜ ਦੇਵੇਗੀ।ਇਸ ਤੋਂ ਬਾਅਦ ਸਰਬਜੀਤ ਦੇ ਪਰਿਵਾਰ ਨੇ ਕਰੀਬ ਸੋਲ਼ਾਂ ਲੱਖ ਰੁਪਏ ਦੇ ਨੇੜੇ ਖ਼ਰਚ ਕਰਕੇ ਪਹਿਲਾਂ ਮੰਗਣੀ। ਫਿਰ ਉਸਦੇ ਵੀਜ਼ੇ ਦਾ ਪ੍ਰਬੰਧ ਕਰਵਾਇਆ ਜਦੋਂ ਉਸ ਕੁੜੀ
ਦਾ ਵੀਜ਼ਾ ਆ ਗਿਆ ਤਾ ਕੁੜੀ ਨੇ ਬਿਨਾਂ ਦੱਸੇ ਪਰਿਵਾਰ ਨੂੰ ਕੈਨੇਡਾ ਦੀ ਫਲਾਈਟ ਲੈ ਲਈ ਉਹ ਕਨੇਡਾ ਖੁਦ ਤਾਂ ਪਹੁੰਚ ਗਈ ਹੁਣ ਤਕ ਸਰਬਜੀਤ ਨੂੰ ਲਾਰੇ ਹੀ ਮਿਲਦੇ ਰਹੇ। ਦੋਸਤੋ ਸਰਬਜੀਤ ਦੇ ਮੁਤਾਬਕ ਦੋ ਕੁੜੀ ਇੰਡੀਆ ਚ ਰਹੀ ਤਾਂ ਸਾਡੀ ਵਧੀਆ ਗੱਲਬਾਤ ਹੁੰਦੀ ਸੀ
ਜਦੋ ਉਹ ਬਾਹਰ ਚ ਚਲੀ ਗਈ ਤਾਂ ਸਭ ਕੁਝ ਖ਼ਤਮ ਹੋ ਗਿਆ। ਦੋਸਤ ਉਧਰ ਪਰਿਵਾਰ ਵਾਲੇ ਇਲਜ਼ਾਮਾਂ ਤੋਂ ਬਾਅਦ ਜਦੋਂ ਜਾਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਦਾ ਮਾਮਲਾ ਸਿਰਫ ਭੈਣ ਭਰਾ ਉੱਤੇ ਹੀ ਬਣਦਾ ਸੀ ਜੋ ਦਰਜ ਕਰ ਦਿੱਤਾ ਗਿਆ ਹੈ।