ਪੂਰੀ ਜਾਨਕਾਰੀ ਲਈ ਹੇਠਾਂ ਜਾ ਕੇ ਵੀਡੀਓ ਦੇਖੋ ਜੀ ਅੱਜ ਦੀ ਜਾਣਕਾਰੀ ਲੈ ਕੇ ਆਏ ਹਾਂ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਕਈ ਮੁੱਦਿਆਂ ਨੂੰ ਲੇ ਐਲਾਨ ਕਰਦੇ ਸੁਣਿਆ ਹੋਵੇਗਾ ਪਰ ਉਨ੍ਹਾਂ ਨੇ ਇੱਕ ਹੋਰ ਐਲਾਨ ਕੀਤਾ ਜਿਸ ਵਿੱਚ ਉਸਨੇ ਆਪਣੇ ਵਾਤਵਰਨ ਨੂੰ ਲੇ ਕੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਸਾਨੂੰ ਆਪਣੇ ਹੀ ਲੁੱਟ ਕੇ ਖਾ ਗਏ ਬੇਗਾਨੇ ਤਾਂ ਆਏ ਹੀ ਲੁੱਟਣ ਸੀ ਪਰ
ਸਾਨੂੰ ਸਾਡੇ ਆਪਣੇ ਹੀ ਲੁੱਟ ਕੇ ਖਾਈ ਜਾਂਦੇ ਨੇ ਜਿਸ ਕਰਕੇ ਉਨ੍ਹਾਂ ਨੂੰ ਵਾਤਵਰਨ ਵੱਲ ਕੋਈ ਧਿਆਨ ਹੀ ਨਹੀਂ ਬਸ ਆਪਣੇ ਆਲੇ ਦੁਆਲੇ ਦਾ ਹੀ ਧਿਆਨ ਰੱਖਿਆ ਜਾਂਦਾ ਹੈ ਪਰ ਨਹੀਂ ਸਾਨੂ ਆਪਣੇ ਪੰਜਾਬ ਨੂੰ ਫਿਰ ਤੋਂ ਵਾਪਿਸ ਲੈ ਕੇ ਆਉਣਾ ਪਵੇਗਾ ਜਿਸ ਤਰ੍ਹਾਂ ਪਹਿਲਾ ਹੁੰਦਾ ਸੀ ਲੋਕਾਂ ਦੇ ਖੇਤਾਂ ਵਿੱਚ ਨਿੰਮ ਅਤੇ ਡੇਕ ਆਦਿ ਲੱਗੀ ਹੁੰਦੀ ਸੀ ਜਿਸ ਦੀ ਛਾਂ ਥੱਲੇ ਬੈਠ ਇਕੱਠੇ ਰੋਟੀ ਖਾਂਦੇ ਸੀ ਅਤੇ
ਲੋਕਾਂ ਦੇ ਘਰ ਵਿੱਚ ਸਭ ਕੁੱਝ ਆਮ ਹੁੰਦਾ ਸੀ ਪਰ ਅੱਜ ਕੱਲ ਉਹ ਚੀਜ਼ ਸ਼ਹਿਰ ਵਿਚੋਂ ਬੇਚਣ ਲਈ ਲੋਕ ਪਿੰਡਾਂ ਵਿੱਚ ਆਉਂਦੇ ਨੇ ਇਸ ਗੱਲ ਦਾ ਸਾਨੂੰ ਧਿਆਨ ਦੇਣਾ ਚਾਹੀਦਾ ਸਾਨੂੰ ਫਿਰ ਤੋਂ ਆਪਣੇ ਪੰਜਾਬ ਨੂੰ ਮੁੜ ਪਹਿਲਾਂ ਵਾਲਾ ਪੰਜਾਬ ਬਣਾਉਣਾ ਚਾਹੀਦਾ
ਆਲੇ ਦੁਆਲੇ ਨੂੰ ਹਰਾ ਭਰਾ ਰੱਖਣਾ ਜਿਸ ਨਾਲ ਸਾਡੇ ਵਾਤਵਰਨ ਵਿੱਚੋਂ ਪ੍ਰਦੂਸ਼ਣ ਖਤਮ ਹੋ ਸਕੇ ਅਤੇ ਸਾਨੂੰ ਕੁਦਰਤੀ ਆਕਸੀਜ਼ਨ ਮਿਲ ਸਕੇ ਨਹੀਂ ਅਜਿਹਾ ਸਮਾਂ ਆਵੇਗਾ ਕੇ ਆਕਸੀਜਨ ਖਤਮ ਹੋ ਜਾਣੀ ਹੈ ਤੇ ਜੀਵਨ ਖਤਰੇ ਵਿੱਚ ਆ ਜਾਵੇਗਾ ਬਾਕੀ ਦੀ ਰਹਿੰਦੀ ਜਾਣਕਾਰੀ ਵੀਡੀਓ ਵਿੱਚ ਦੇਖੋ ਜੀ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।