ਅਜ ਦੀਆ ਸਵੇਰ ਦੀਆ ਤਾਜਾ ਖਬਰਾਂ ਸਾਹਮਣੇ ਆ ਰਹੀਆ ਹਨ ਜਿਨਾ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਰਾਹ ਰਹੀਮ ਜਿਹੜਾ ਕਿ ਪੈਰੋਲ ਤੇ ਬਾਹਰ ਆਇਆ ਹੋਇਆ ਹੈ ਜਿਸ ਦੇ ਵਲੋ ਸਤ ਸੰਗ ਕਰੇ ਜਾ ਰਹੇ ਹਨ। ਜਿਸ ਦਾ ਕਹਿਣਾ ਹੈ ਕਿ
ਤੁਸੀ ਆਪਣੇ ਧਰਮ ਦੇ ਲੋਕਾ ਨੂੰ ਨਸ਼ਾ ਛੂਡਵਾ ਕੇ ਦਿਖਾਓ ਤਾ ਮੰਨਾਂਗੇ ਰਾਹ ਰਹੀਮ ਨੇ ਵਿਰੋਧੀਆ ਨੂੰ ਚੁਣੌਤੀ ਦਿੱਤੀ ਹੈ ਨਸ਼ਾ ਛੁਡਵਾਓਣ ਦੇ ਨਾਮ ਤੇ ਲੋਕਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦਾ ਇਸ਼ਾਰਾ ਸਿੱਖ ਜਥੇਬੰਦੀਆਂ ਤੇ ਹੈ ਕੇਂਦਰ ਸਰਕਾਰ ਦੇ ਵਲੋਂ
ਮਹਿੰਗਾਈ ਭੱਤਾ ਚ ਵਾਧਾ ਹੋ ਸਕਦਾ ਹੈ। ਕੇਂਦਰੀ ਮੁਲਾਜਮਾ ਤੇ ੳੁਦਯੋਗਿਕ ਵਰਕਰਾਂ ਚ 4 ਫੀਸਦੀ ਤਕ ਵਾਧਾ ਹੋ ਸਕਦਾ ਹੈ ਸਾਬਕਾ ਕੈਬਿਨਟ ਮੰਤਰੀ ਫੌਜਾ ਸਿੰਘ ਦੀਆ ਮੁਸ਼ਕਿਲਾ ਵਧ ਦੀਆ ਜਾ ਰਹੀਆ ਹਨ। ਨਰੇਸ਼ ਕੁਮਾਰ ਦੇ ਵਲੋਂ ਪੈਸਿਆ ਦੇ ਲੈਣ ਦੇਣ
ਦੇ ਕਰਕੇ ਕੇਸ ਕਰ ਦਿੱਤਾ ਗਿਆ ਹੈ ਭਾਰਤੀਆ ਲਈ ਅਮਰੀਕਾ ਦਾ ਪੜਾਅ ਹੁਣ ਸੋਖਾ ਹੋਵੇਗਾ। ਅਮਰੀਕਾ ਐਮਬੇਸੀ ਦੇ ਵਲੋਂ ਅਮਰੀਕਾ ਦੂਤਾਵਾਸੀ ਚ ਅਪੌਨਟਮੈਂਟ ਲੈ ਸਕਦੇ ਓ। ਕੋਟਕਪੂਰਾ ਗੋ ਲੀ ਕਾਂਡ ਦੀ ਜਾਂਚ ਮੁਖ ਪੜਾਅ ਤੇ ਜਾਣ ਬਾਦ ਇਸ ਮਾਮਲੇ ਦੇ ਨਤੀਜੇ ਤੇ ਪ੍ਰਭਾਅ ਪੈ ਸਕਦਾ ਹੈ 14 ਅਕਤੂਬਰ ਨੂੰ ਕੋਟਕਪੂਰਾ ਗੋ ਲੀ ਕਾਂਡ ਦੀ ਘਟਨਾ ਵਾਪਰੀ ਸੀ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ