ਅਸੀਂ ਤੁਹਾਨੂੰ ਅੱਜ ਦੀ ਮੁੱਖ ਵੱਡੀ ਖਬਰ ਦੱਸਣ ਜਾ ਰਹੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਸ਼ੁਰੂਆਤ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਵਾਉਣ ਲਈ ਲੋਕ ਹਿੱਤ ਪਹਿਲ ਕੀਤੀ ਉਨ੍ਹਾਂ ਕਿਹਾ ਕਿ
ਪਿਛਲੇ ਕਈ ਮਹੀਨਿਆਂ ਤੋਂ ਰੇਤ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਕਾਰਨ ਜਿਥੇ ਰੇਤ ਦੀ ਕਾਲਾ ਬਾਜ਼ਾਰੀ ਵਧੀ ਹੈ ਅਤੇ ਰੇਤ ਦੀਆਂ ਕੀਮਤਾਂ ਦੀ ਅਦਾਇਗੀ ਵੀ ਲੋਕਾਂ ਦੇ ਬਜਟ ਤੋਂ ਬਾਹਰ ਹੈ ਰੇਤ ਦੇ ਰੇਟ ਘੱਟ ਹੋਣ ਕਾਰਨ ਲੋਕਾਂ ਨੇ
ਹੁਣ ਸੁੱਖ ਦਾ ਸਾਹ ਲਿਆ ਹੈ 17 ਨਵੀਆਂ ਜਨਤਕ ਰੇਤ ਦੀਆਂ ਖਾਣਾਂ ਦਾ ਉਦਘਾਟਨ ਕੀਤਾ ਗਿਆ ਲੋਕਅੱਜ ਦੂਜੀ ਵੱਡੀ ਖਬਰ ਇਹ ਹੈ ਕਿ ਬਾਜਵਾ ਨੇ ਸਮਾਣਾ ਪਾਤੜਾਂ ਟੋਲ ਪਲਾਜ਼ਾ ਨੂੰ ਇਕ ਸਾਲ 4 ਮਹੀਨੇ ਲਈ ਕਿਉਂ ਵਧਾਇਆ ਅੱਜ ਦੀ
ਤੀਜੀ ਵੱਡੀ ਖ਼ਬਰ ਸਕਾਲਰਸ਼ਿਪ ਘੁਟਾਲੇ ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ 6 ਅਫ਼ਸਰਾਂ ਨੂੰ ਕੀਤਾ ਬਰਖ਼ਾਸਤ ਅੱਜ ਦੀ ਚੌਥੀ ਵੱਡੀ ਖਬਰ ਵਿੱਚ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਲਈ ਲਵੇਗੀ ਵੱਡਾ ਫੈਸਲਾ ਦੋ ਲੱਖ ਨਵੇਂ ਪੈਕਸ ਕਿਸਾਨਾਂ ਨੂੰ ਮਿਲਣਗੀਆਂ
25 ਸਹੂਲਤਾਂ ਅੱਜ ਦੀ ਪੰਜਵੀਂ ਵੱਡੀ ਖ਼ਬਰ ਇਹ ਹੈ ਕਿ ਜੇ ਫੌਜੀ ਸਿੰਘ ਸਰਾਏੜੀ ਅਤੇ ਅਮਿਤ ਰਤਨ ਤੇ ਪਰਚੇ ਦਰਜ ਨਹੀਂ ਕੀਤੇ ਜਾਂਦੇ ਬਾਜਵਾ ਵਿਧਾਨ ਸਭਾ ਵਿੱਚ ਪੁੱਛਣਗੇ ਅੱਜ ਛੇਵੀਂ ਵੱਡੀ ਖ਼ਬਰ ਇਹ ਹੈ ਕਿ ਗ੍ਰਹਿ ਮੰਤਰਾਲੇ ਨੇ ਕੇਟੀਐਫ ਅਤੇ
ਜੇਕੇਜੀਐਫ ਐਕਟ ਤਹਿਤ ਹਰਵਿੰਦਰ ਸਿੰਘ ਸਿੱਧੂ ਨੂੰ ਅੱਤਵਾਦੀ ਐਲਾਨ ਦਿੱਤਾ ਹੈ ਅੱਜ ਦੀ ਸੱਤਵੀਂ ਵੱਡੀ ਖ਼ਬਰ ਬੀਬੀਸੀ ਇੰਡੀਆ ਦੇ ਖਿਲਾਫ ਆਮਦਨ ਹੈ ਨਵੀਂ ਦਿੱਲੀ ਭਾਰਤੀ ਰਿਜ਼ਰਵ ਬੈਂਕ ਆਰ ਬੀ ਆਈ ਨੇ ਐੱਨ ਈ ਐੱਫ ਟੀ ਅਤੇ ਆਰ ਟੀ ਜੀ ਐੱਸ ਦੇ ਨਿਯਮਾਂ ਚ ਬਦਲਾਅ ਕੀਤਾ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ