ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ
ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਚ ਸਰਕਾਰ ਜਲਦ ਪੇਸ਼ ਕਰੇਗੀ ਚਲਾਨ ਮੰਤਰੀਆਂ ਤੇ ਕੌਮੀ ਇਨਸਾਫ ਮੋਰਚੇ ਵਿਚਾਲੇ ਹੋਈ
ਮੀਟਿੰਗ ਵਿੱਚ ਲਿਆ ਫੈਸਲਾ। ਅੱਜ ਦੀ ਦੂਜੀ ਵੱਡੀ ਖਬਰ ਪੰਜਾਬ ਸਰਕਾਰ ਦਾ ਜਲੰਧਰ ਨੂੰ ਤੋਹਫਾ ਵਿਕਾਸ ਕਾਰਜਾਂ ਲਈ 7.45 ਕਰੋੜ ਰੁਪਏ ਖਰਚਣ ਦਾ ਲਿਆ ਫ਼ੈਸਲਾ ਡਾਕਟਰ ਨਿੱਜਰ। ਅੱਜ ਦੀ ਤੀਜੀ ਵੱਡੀ ਖਬਰ ਮੁੱਖ ਮੰਤਰੀ ਕੇਜਰੀਵਾਲ ਨੇ
ਵਿਧਾਇਕਾਂ ਨਾਲ ਕੀਤੀ ਮੁਲਾਕਾਤ ਕਿਹਾ ਦਿੱਲੀ ਦਾ ਕੰਮ ਨਹੀਂ ਰੁਕੇਗਾ ਦੋ ਨਵੇਂ ਮੰਤਰੀਆਂ ਨੇ ਕੀਤਾ ਐਲਾਨ। ਅੱਜ ਦੀ ਚੌਥੀ ਵੱਡੀ ਖਬਰ ਮੌਸਮ ਮੌਸਮ ਨੇ ਵਧਾਈ ਪ੍ਰੇਸ਼ਾਨੀ ਆਈ ਐਮਡੀ ਦੀ ਕਿਸਾਨਾਂ ਨੂੰ ਅਪੀਲ ਹੁਣ ਨਾ ਕਰੋ ਕਣਕ ਦੀ ਸਚਾਈ।
ਅੱਜ ਦੀ ਪੰਜਵੀਂ ਵੱਡੀ ਖ਼ਬਰ ਪੀ ਐਸ ਪੀ ਸੀ ਐਲ ਨੇ 15 ਸੋ ਅਹੁਦਿਆਂ ਤੇ ਭਾਰਤੀ ਇਸ ਤਰੀਕ ਨੂੰ ਕਰ ਸਕਦੇ ਹੋ ਅਪਲਾਈ ਇਹ ਹੈ ਯੋਗਤਾ। ਅੱਜ ਦੀ ਛੇਵੀਂ ਵੱਡੀ ਖਬਰ ਵਿਸ਼ਵ ਬਾਜ਼ਾਰ ਚ ਯੂਰੀਆ ਅਤੇ ਡੀ ਏ ਪੀ ਦੇ ਭਾਅ ਘਟੇ ਮੁੱਲ ਦੀ ਕਮੀ ਨਾਲ ਸਰਕਾਰ ਨੂੰ ਸਬਸਿਡੀ ਤੇ ਘੱਟ ਕਰਨਾ ਪਵੇਗਾ ਖਰਚ।
ਅੱਜ ਦੀ ਸੱਤਵੀਂ ਵੱਡੀ ਖਬਰ ਹੌਲੀ ਤੋ ਪਹਿਲਾਂ ਮਹਿੰਗਾਈ ਦਾ ਝਟਕਾ ਘਰੇਲੂ ਅਤੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਚ ਵਾਧਾ। ਅੱਜ ਦੀ ਅੱਠਵੀਂ ਵੱਡੀ ਖਬਰ ਅੱਜ ਤੋਂ axis bank ਦਾ ਹੋਇਆ ਸਿਟੀ bank ਗਾਹਕਾਂ ਲਈ ਹੋਣਗੇ ਇਹ ਬਦਲਾਅ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।