ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ
ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਚ ਫੁੱਲ ਸਪੀਡ ਤੇ ਹੋ ਰਹੀਆਂ ਜ਼ਮੀਨ ਜਾਇਦਾਦਾਂ ਦੀਆਂ ਰਜਿਸਟਰੀਆਂ ਫਰਵਰੀ ਚ ਆਮਦਨੀ 40 ਫੀਸਦੀ ਵਧੀ।
ਅੱਜ ਦੀ ਦੂਜੀ ਵੱਡੀ ਖਬਰ ਕੇਂਦਰ ਸਰਕਾਰ ਨੇ ਦਿੱਤਾ ਪੰਜਾਬ ਨੂੰ ਇਕ ਹੋਰ ਝਟਕਾ ਫੰਡ ਰੋਕਣ ਕਰਕੇ ਪੰਜਾਬ ਮੰਡੀ ਬੋਰਡ ਹੋਇਆ ਡਿਫਾਲਟ। ਅੱਜ ਦੀ ਤੀਜੀ ਵੱਡੀ ਖਬਰ ਪਹਾੜਾਂ ਵਿਚ ਬਰਫ ਬਾਰੀ ਪੰਜਾਬ ਵਿੱਚ ਚਾਰ ਡਿਗਰੀ ਡਿੱਗਿਆ ਪਰ ਝੱਖੜ ਨਾਲ ਫਸਲਾਂ ਨੂੰ ਨੁਕਸਾਨ।
ਅੱਜ ਦੀ ਚੌਥੀ ਵੱਡੀ ਖਬਰ ਰਿਸ਼ਵਤ ਮਾਮਲੇ ਚ ਗ੍ਰਿਫਤਾਰ ਵਧਾਇਕ ਅਮਿਤ ਰਤਨ ਨੂੰ 16 ਮਾਰਚ ਤੱਕ ਪਟਿਆਲਾ ਜੇਲ੍ਹ ਭੇਜਿਆ। ਅੱਜ ਦੀ ਪੰਜਵੀਂ ਵੱਡੀ ਖ਼ਬਰ ਪੰਜਾਬ ਸਰਕਾਰ ਹੁਣ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਦਾ ਦੂਜਾ ਬੈਚ ਭੇਜੇਗੀ
ਸਿੰਗਾਪੁਰ 4 ਮਾਰਚ ਨੂੰ ਤੀਹ ਪ੍ਰਿੰਸੀਪਲ ਜਾਣਗੇ ਸਿੰਘਾਪੁਰ। ਅੱਜ ਦੀ ਛੇਵੀਂ ਵੱਡੀ ਖਬਰ ਪੰਜਾਬ ਵਿਚ ਇਕੱਤੀ ਮਾਰਚ ਤੱਕ ਹੋਰ ਖੋਲੇ ਜਾਣਗੇ 142 ਆਮ ਆਦਮੀ ਕਲੀਨਿਕ। ਅੱਜ ਦੀ ਸੱਤਵੀਂ ਵੱਡੀ ਖਬਰ ਟਰਾਂਟੋ ਤੇ ਨਿਊਯਾਰਕ ਤੋਂ
ਅੰਮ੍ਰਿਤਸਰ ਲਈ ਛੇ ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਨਿਓਸ ਏਅਰ ਦੀਆਂ ਉਡਾਣਾਂ। ਅੱਜ ਦੀ ਅੱਠਵੀਂ ਵੱਡੀ ਖਬਰ ਸੋਨਾ ਹੋਇਆ ਸਸਤਾ ਐਨੀ ਡਿੱਗੀ ਕੀਮਤ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ