ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ
ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਸੁਰੂਵਾਦ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਅਧਿਆਪਕਾਂ ਲਈ ਖੁਸ਼ਖਬਰੀ ਨਿਕਲੀਆਂ ਬੰਪਰ ਭਰਤੀਆਂ 31 ਜਨਵਰੀ ਤੋਂ ਕਰ ਸਕਣਗੇ ਅਪਲਾਈ।
ਅੱਜ ਦੀ ਦੂਜੀ ਵੱਡੀ ਖਬਰ ਸਾਬਕਾ ਵਿਧਾਇਕ ਬੈਂਸ ਨੂੰ ਮਿਲੀ ਹਾਈ ਕੋਰਟ ਤੋਂ ਰੈਗੂਲਰ ਜ਼ਮਾਨਤ। ਅੱਜ ਦੀ ਤੀਜੀ ਵੱਡੀ ਖਬਰ ਮਹਿੰਦਰਾ ਸਕਾਰਪੀਓ ਤਾਰਤੀ ਫੌਜ ਵਿੱਚ ਹੋਵੇਗੀ ਸ਼ਾਮਲ ਚੌਦਾਂ ਸੋ ਸੱਤਰ ਯੂਨਿਟ ਡਿਲੀਵਰ ਕਰਨ ਦਾ ਮਿਲਿਆ ਆਰਡਰ।
ਅੱਜ ਦੀ ਚੌਥੀ ਵੱਡੀ ਖਬਰ ਰਾਮ ਰਹੀਮ ਨੇ ਪੈਰੋਲ ਦੇ ਲਈ ਫਿਰ ਲਗਾਈ ਅਰਜ਼ੀ ਜਲਦ ਆ ਸਕਦੇ ਬਾਹਰ। ਅੱਜ ਦੀ ਪੰਜਵੀਂ ਵੱਡੀ ਖ਼ਬਰ 17 ਸੌ ਪਿੰਡਾਂ ਲਈ ਉੱਨੀ ਸੌ 63 ਕਰੌੜ ਰੁਪਏ ਦਾ ਪ੍ਰਾਜੈਕਟ ਜੇ ਤੁਹਾਡੇ ਇਲਾਕੇ ਦਾ ਪਾਣੀ ਸਹੀ ਨਹੀਂ ਤਾਂ।
ਅੱਜ ਦੀ ਛੇਵੀਂ ਵੱਡੀ ਖਬਰ ਕਬੱਡੀ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ। ਅੱਜ ਦੀ ਸੱਤਵੀਂ ਵੱਡੀ ਖਬਰ ਅਮਰੀਕਾ ਵਿਚ ਤਬਾਹੀ ਮਚਾਉਣ ਵਾਲੇ ਕਰੋਨਾ ਦੇ ਐਕਸਬੀਬੀ ਪੁਆਇਟ ਇੱਕ ਪੁਆਇੰਟ ਪੰਜ ਰੂਪ ਦੇ
ਭਾਰਤ ਵਿੱਚ ਕਿੰਨੇ ਆਏ ਕੇਸ਼। ਅੱਜ ਦੀ ਅੱਠਵੀਂ ਵੱਡੀ ਖਬਰ ਅਸਲ ਅੰਦੋਲਨ ਹੁਣ ਸ਼ੁਰੂ ਹੋ ਗਿਆ ਕਿਸਾਨਾਂ ਦੇ ਸਮਰਥਨ ਚ ਆਏ ਰਾਕੇਸ ਟਿਕੈਤ। ਦੋਸਤੋ ਹੋਰ ਖਬਰਾਂ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ