ਅਜ ਸਵੇਰ ਦੀਆ ਤਾਜਾ ਖਬਰਾ ਸਾਬਮਣੇ ਆ ਰਹੀਆ ਹਨ ਜਿਨਾ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਕਾਲਜ ਤੇ ਯੂਨੀਵਰਸਿਟੀਆ ਦੇ ਅਧਿਆਪਕਾ ਲਈ ਤਨਖਾਹ ਸਕੀਮ ਲਾਗੂ ਕਰੀ ਗਈ ਹੈ। ਮੀਤ ਹੇਅਰ ਵਲੋ ਕਿਹਾ ਜਾ ਰਿਹਾ ਹੈ ਕਿ 280 ਕਰੋੜ ਦਾ ਲਾਭ ਅਧਿਆਪਕਾ ਨੁੰ ਮਿਲੇਗਾ।
ਭਾਸ਼ਾ ਵਿਭਾਗ ਵਲੋ 9 ਨਵੰਬਰ ਨੂੰ ਮਾ ਦਿਨ ਵਜੋ ਮਨਾਇਆ ਗਿਆ ਸਾਰੇ ਬੋਰਡਾ ਤੇ ਪੰਜਾਬੀ ਨੂੰ ਤਰਜੀਹ ਦੇਣ ਬਾਰੇ ਵੀ ਐਲਾਨ ਕਰਿਆ ਗਿਆ ਹੈ। ਪੰਜ ਸ਼ਹਿਰਾ ਦੇ ਵਿਚ ਨਗਰ ਨਿਗਮ ਦੀਆ ਚੋਣਾ ਅਗਲੇ ਸਾਲ ਲਈ ਟਾਲ ਦਿੱਤੀਆ ਗਈਆ ਹਨ
ਅਜ ਕਲ ਨੋਜਵਾਨ ਭਰਤੀਆ ਦਾ ਇੰਤਜਾਰ ਕਰ ਦੇ ਹਨ। ਸਰਕਾਰੀ ਵਿਭਾਗਾ ਦੇ ਵਿਚ ਪੁਲਿਸ ਦੀਆ ਭਰਤੀਆ,ਪਟਵਾਰੀਆ ਦੀਆ ਤੇ ਹੋਰ ਕਈ ਤਰਾ ਦੀਆ ਭਰਤੀਆਂ ਜਾਰੀ ਕਰੀਆ ਗਈਆ ਹਨ 2716 ਭਰਤੀਆ ਜਾ ਰੀ ਕਰੀਆ ਗਈਆ ਹਨ।
ਪੀਐਮ ਮੋਦੀ ਦੀ ਭੈਣ ਸੁਨੀਤਾ ਬੇਨ ਦੀ ਸਿਹਤ ਵਿਗੜੀ ਹੈ ਜਿਸ ਦੇ ਕਰਕੇ ੳੁਹਨਾ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।ਦਸਿਆ ਜਾ ਰਿਹਾ ਹੈ ਕਿ ਬਠਿੰਡਾ ਚ 1ਡਿਗਰੀ ਸੈਲਸੀਅਸ ਤਾਪਮਾਨ ਰਿਹਾ ਸੀਤ ਲਹਿਰਾ ਚਲ ਰਹੀਆ ਹਨ।
ਕਰੋਨਾ ਦੇ ਕਾਰਨ ਚੀਨੀ ਲੋਕ ਭੀਖ ਮੰਗਣ ਤਕ ਮਜਬੁਰ ਹੋ ਗਏ ਹਨ ਤਨਖਾਹਾ ਨਹੀ ਮਿਲ ਰਹੀਆਂ। ਨਵੇ ਸਾਲ ਦੇ ਆਓਣ ਦੇ ਕਾਰਨ ਕਾਰਾ ਦੀਆਂ ਕੀਮਤਾ ਚ ਘਟਾ ਕਰ ਦਿੱਤਾ ਗਿਆ ਹੈ ਤੇ ਕਸਟਮਰ ਆਕਰਸ਼ਤ ਵੀ ਕਰ ਰਹੇ ਹਨ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ