ਪੂਰੀ ਜਾਣਕਾਰੀ ਹੇਠਾਂ ਵੀਡੀਓ ਵਿੱਚ ਜਾ ਕੇ ਦੇਖੋ ਜੀ ਜਾਣਕਾਰੀ ਲੈ ਕੇ ਆਏ ਹਾਂ ਦੋਸਤੋ ਜਿਵੇਂਕਿ ਤੁਹਾਨੂੰ ਪਤਾ ਹੀ ਹੈ ਸਿੱਧੂ ਦੀ ਮੌਤ ਹੋਈ ਨੂੰ ਕਾਫੀ ਟਾਈਮ ਹੋ ਗਿਆ ਹੈ ਜਿਸ ਦੇ ਕਰਕੇ ਲੋਕਾਂ ਦਾ ਆਉਣਾ ਜਾਣਾ ਉਸ ਦੇ ਘਰ ਬਣਿਆ ਹੋਇਆ ਹੈ
ਕਈ ਲੋਕ ਉਸ ਦੇ ਮਾਤਾ ਪਿਤਾ ਨੂੰ ਮਿਲਣ ਆਉਂਦੇ ਨੇ ਅਤੇ ਕਈ ਵੱਡੇ ਵੱਡੇ ਕਲਾਕਾਰ ਗੀਤਕਾਰ ਵੀ ਉਸ ਦੇ ਮਾਤਾ ਪਿਤਾ ਦੇ ਦੁੱਖ ਵਿੱਚ ਸ਼ਾਮਿਲ ਹੋਣ ਆ ਰਹੇ ਨੇ ਕਿਉਂਕਿ ਸਿੱਧੂ ਮੂਸੇ ਵਾਲਾ ਇੱਕ ਅਜਿਹੇ ਸਿੰਗਰ ਸੀ
ਜਿਸ ਨੇ ਥੋੜੇ ਟਾਈਮ ਵਿੱਚ ਹੀ ਆਪਣਾ ਏਨਾ ਨਾਮ ਬਣਾ ਲਿਆ ਸੀ ਕੇ ਉਸ ਮੁਕਾਮ ਤੇ ਪਹੁੰਚਣਾ ਆਮ ਬੰਦੇ ਦੀ ਗੱਲ ਨਹੀਂ ਜਿਸ ਕਰਕੇ ਉਸਦੇ ਬਹੁਤ ਕਲਾਕਾਰ ਵੀ ਫ਼ੈਨ ਸੀ ਅਤੇ ਉਸ ਨਾਲ ਕੰਮ ਵੀ ਕਰਨਾ ਪਸੰਦ ਕਰਦੇ ਸਨ ਜਿਨਾਂ ਵਿਚੋਂ ਅਫਸਨਾ ਖਾਨ ਵੀ ਸੀ
ਜਿਸ ਨੇ ਸਿੱਧੂ ਨਾਲ ਗੀਤ ਵੀ ਕੱਢੇ ਅਤੇ ਉਸ ਨੇ ਸਿੱਧੂ ਨੂੰ ਆਪਣਾ ਭਰਾ ਬਣਾਇਆ ਹੋਇਆ ਸੀ ਜਿਸ ਨਾਲ ਉਸਦਾ ਸਿੱਧੂ ਮੂਸੇ ਵਾਲਾ ਨਾਲ ਬਹੁਤ ਪੱਕਾ ਸਬੰਧ ਬਣਾਇਆ ਹੋਇਆ ਸੀ ਆਉਣਾ ਜਾਣਾ ਬਣਿਆ ਰਹਿੰਦਾ ਸੀ ਸਿੱਧੂ ਦੀ ਮੌਤ ਤੇ ਅਫਸਨਾ ਖਾਨ ਨੂੰ ਬਹੁਤ ਵੱਡਾ ਝੱਟਕਾ ਲਗਿਆ ਸੀ
ਹੁਣ ਵੀ ਅਫਸਨਾ ਸਿੱਧੂ ਦੇ ਮਾਤਾ ਪਿਤਾ ਨਾਲ ਮਿਲਣ ਆਉਂਦੇ ਜਾਂਦੇ ਨੇ ਤਾ ਜੋ ਉਨ੍ਹਾਂ ਨੂੰ ਥੋੜੀ ਬਹੁਤੀ ਖੁਸ਼ੀ ਮਿਲਦੀ ਰਹੇ ਇਸ ਮੌਕੇ ਆਉਣ ਤੇ ਸਿੱਧੂ ਦੇ ਪਿਤਾ ਵੱਲੋ ਅਫਸਨਾ ਨਾਲ ਬਹੁਤ ਵਧੀਆ ਮਿਲਾਪ ਹੋਇਆ ਉਸ ਨੂੰ ਬੱਚਿਆਂ ਵਾਂਗ ਪਿਆਰ ਦਿੱਤਾ ਜਿਵੇਂ
ਆਪਣੀ ਧੀ ਹੋਵੇ ਉਸ ਮੌਕੇ ਨਾਲ ਆਏ ਬੱਚੇ ਨੇ ਸਿੱਧੂ ਦੇ ਬੋਲੇ ਹੋਏ ਬੋਲਾ ਨੂੰ ਵੀ ਸਿੱਧੂ ਦੇ ਪਿਤਾ ਸਾਮ੍ਹਣੇ ਬੋਲੇ ਜਿਸ ਨਾਲ ਉਸਦੇ ਪਿਤਾ ਸੁਣ ਬਹੁਤ ਖ਼ੁਸ਼ ਹੋਏ ਲੋਕਾਂਨੇਵੀ ਉਸ ਬੱਚੇ ਦੇ ਬੋਲ ਨੂੰ ਭਰਮਾਂ ਹੁੰਗਾਰਾ ਦਿਤਾ ਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।