ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ
ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਆਪਾਂ ਸਾਰਿਆਂ ਨੂੰ ਪਤਾ ਹੈ ਕੇ ਬਹੁਤ ਸਾਰੇ ਅਜਿਹਾ ਲੋਕ ਹੁੰਦੇ ਹਨ ਜਿਨ੍ਹਾਂ ਦੇ ਵਿਚ ਬਹੁਤ ਹੀ ਜਿਆਦਾ ਹੁਨਰ ਹੁੰਦਾ ਹੈ।ਪਰ ਉਹ ਬਾਹਰ ਨਹੀਂ ਲੈਕੇ ਆਉਂਦੇ
ਦੱਸ ਦੇਈਏ ਇਕ ਬਾਬਾ ਜਿਸ ਦੇ ਵਲੋਂ ਬਣਾਈ ਗਈ ਹੈ।ਉਸਨੇ ਕਿਹਾ ਕੇ ਮੈ ਬੱਚਿਆਂ ਨੂੰ ਕਿਹਾ ਕੇ ਤੁਸੀ ਮੇਨੂ ਅੰਗਰੇਜਾਂ ਦੇ ਸ਼ਮੇ ਦੀ ਕਾਰ ਦਾ ਪ੍ਰਿੰਟ ਕੱਢ ਕੇ ਦੇਵੋ ਉਹਨਾਂ ਨੇ ਦੇ ਦਿੱਤਾ ਅਤੇ ਮੈ ਬਣਾਉਣੀ ਸ਼ੁਰੂ ਕਰਤੀ।ਉਹਨਾਂ ਨੇ ਕਿਹਾ ਕੇ ਜੇਕਰ ਕੋਈ ਵੀ ਆਪਣੀ
ਮਰਜੀ ਦੀ ਕਾਰ ਬਣਾਉਣਾ ਚਾਉਂਦਾ ਹੈ ਤਾ ਅਸੀਂ ਉਸ ਤਰਾਂ ਦ ਕਾਰ ਬਣਾ ਦਿੰਦੇ ਆ। ਜਿਸ ਉਮਰ ਦੇ ਵਿਚ ਲੋਕ ਘਰ ਦੇ ਵਿਚ ਬੈਠਦੇ ਹਨ।ਬਾਪੂ ਉਸ ਉਮਰ ਦੇ ਵਿਚ ਕਾਰ ਬਣਾਉਣਾ ਹੈ।ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਦੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।