ਅਜ ਸਵੇਰ ਦੀਆ ਤਾਜਾ ਖਬਰਾ ਸਾਹਮਣੇ ਆ ਰਹੀਆ ਹਨ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਸੀਐਮ ਮਾਨ ਦੇ ਵਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿਚ ਅਮਨ ਤੇ ਸ਼ਾਂਤੀ ਕਾਇਮ ਰੱਖਣ ਦੇ ਲਈ ਹਰ ਕੋਸ਼ਸ਼ ਕਰੀ ਜਾਵੇਗੀ। ਕਿਸੇ ਤਰਾ ਦੇ ਨਾਲ ਅਮਨ
ਸ਼ਾਂਤੀ ਭੰਗ ਨਹੀ ਹੋਣ ਦਿੱਤੀ ਜਾਵੇਗੀ ਕਿਹਾ ਜਾ ਰਿਹਾ ਹੈ ਕਿ ਕਾਨੂੰਨ ਵਿਵਸਥਾ ਪ੍ਰਣ ਕਰ ਦੇ ਹੋਏ ਕਿਹਾ ਕਿ ਸੂਬੇ ਦੇ ਵਿਚ ਸ਼ਾਂਤੀ ਭੰਗ ਕਰਨ ਦੀ ਇਜਾਜਤ ਕਿਸੇ ਨੂੰ ਨਹੀ ਦਿੱਤੀ ਜਾਵੇਗੀ ਲੋਕ ਕਾਲੇ ਦੌਰ ਦੇ ਵਿਚ ਗੁਜਰੇ ਹਨ। ਜਿਸ ਕਰਕੇ ੳਹ
ਵਿਕਾਸ ਚਾਹੁੰਦੇ ਹਨ।ਜਿਹੜੇ ਲੋਕ ਗਲ ਤ ਮਨਸੂਬੇ ਲਈ ਫਿਰ ਦੇ ਹਨ ੳੁਹਨਾ ਦੇ ਮਨਸੂਬੇ ਪੂਰੇ ਨਹੀ ਦਿੱਤੇ ਜਾਣਗੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਜਿਸ ਦੀਆ ਮੁਸ਼ਕਲਾਂ ਵਧੀਆ ਹਨ ਕਿਉਂਕਿ ਬੀਤੇ ਦਿਨ ਇਕ ਪੇਪਰ ਲੀਕ ਹੁੰਦਾ ਹੈ
ਅੰਮ੍ਰਿਤਪਾਲ ਜਿਸ ਦੀਆ ਮੁਸ਼ਕਿਲਾ ਵਧਣ ਵਾਲੀਆ ਹਨ ਵਿਰੋਧੀ ਪਾਰਟੀਆ ਲਗਾਤਾਰ ਮੰਗ ਕਰ ਰਹੀਆ ਹਨ ਨਾਲ ਹੀ ਸਿੱਖ ਜਥੇਬੰਦੀਆਂ ਦੇ ਵਲੋਂ ਵੀ ਨਰਾਜਗੀ ਜਾਹਰ ਕਰੀ ਗਈ ਹੈ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਨਾ ਦੇ ਵਲੋ ਇਕ ਜਾਂਚ ਕਮੇਟੀ ਦਾ ਸੰਗਠਨ ਕਰਿਆ ਗਿਆ ਹੈ ਜਿਨਾ ਦੇ ਵਲੋ ਅੰਮ੍ਰਿਤਪਾਲ ਦੇ ਕੰਮਾ ਦੀ ਜਾਂਚ ਕਰੀ ਜਾਵੇਗੀ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ