Breaking News

ਅਜਿਹੀਆਂ ਵੀਡਿਓ ਨੂੰ ਦੇਖ ਕੇ ਲੱਗਦਾ ਹੈ ਲੋਕਾਂ ਦੀ ਜ਼ਮੀਰ ਖਤਮ ਹੋ ਗਈ ਹੈ !

ਇਸ ਵਾਇਰਲ ਹੋ ਰਹੀ ਵੀਡੀਓ ਜਿਸ ਦੇ ਵਿਚ ਤੁਸੀਂ ਦੇਖ ਸਕਦੇ ਓ ਕਿ ਰੋਪੜ ਦੇ ਗੜਸ਼ੰਕਰ ਦੇ ਕੋਲ ਦੀ ਇਹ ਵੀਡੀਓ ਸਾਹਮਣੇ ਆ ਰਹੀ ਹੈ। ਜਿਸ ਦੀਆ ਤਸਵੀਰਾ ਸਾਹਮਣੇ ਆ ਰਹੀਆ ਹਨ ਦਰਅਸਲ ਇਕ ਡੀਜਲ ਦਾ ਭਰਿਆ ਹੋਇਆ

ਟੈਂਕਰ ਜਿਹੜਾ ਕਿ ਪੈਟਰੋਲ ਪੰਪ ਤੇ ਸਪਲਾਈ ਦੇਣ ਦੇ ਲਈ ਗਿਆ ਹੁੰਦਾ ਹੈ। ਦਸਿਆ ਜਾ ਰਿਹਾ ਹੈ ਕਿ ਰਾਸਤੇ ਦੇ ਵਿਚ ਟੈਂਕਰ ਜਿਹੜਾ ਕਿ ਪਲਟ ਜਾਂਦਾ ਹੈ ਜਦੋ ਟੈਂਕਰ ਪਲਟ ਦਾ ਹੈ ਤਾਂ ੳੁਸ ਨਾਲ ਇਕ ਪਾਸਿਓਂ ਟੈਂਕੀ ਲੀਕ ਹੋ ਜਾਂਦੀ ਹੈ ਤੇ

ਡੀਜਲ ਵਿਚੋ ਨਿਕਲਣਾ ਸ਼ੁਰੂ ਹੋ ਜਾਂਦਾ ਹੈ।ਕਿਹਾ ਜਾ ਰਿਹਾ ਹੈ ਕਿ ਲੋਕਾ ਦੇ ਵਲੋ ਇਹ ਦੇਖ ਕੇ ਬਾਲਟੀਆਂ,ਕੈਨੀਆ ਆਦਿ ਸਾਰਾ ਸਮਾਨ ਲੈ ਕੇ ਡੀਜਲ ਭਰਨ ਲਗ ਜਾਂਦੇ ਹਨ। ਜਿਸ ਦੇ ਬਾਦ ਟੈਂਕਰ ਦਾ ਡਰਾਇਵਰ ਮਾਲਕ ਨੂੰ ਫੋਨ ਕਰ ਦਾ ਹੈ

ੳੁਸੇ ਸਮੇ ਮਾਲਕ ਦੇ ਵਲੋ ਟੈਂਕਰ ਸਿੱਧਾ ਕਰਨ ਦੇ ਲਈ ਹੈਡਰ ਭੇਜਿਆ ਜਾਂਦਾ ਹੈ। ਜਿਸ ਦੇ ਬਾਦ ਜਾ ਕੇ ੳੁਸ ਨੂੰ ਸਿੱਧਾ ਕਰਨ ਦੀ ਕੋਸ਼ਸ਼ ਕਰੀ ਜਾਂਦੀ ਹੈ ਪਰ ਲੋਕੀ ਫਿਰ ਵੀ ਡੀਜਲ ਭਰਨ ਤੋ ਨਹੀ ਮੁੜ ਦੇ ਦੇਖ ਸਕਦੇ ਓ ਕਿ ਕਿਸ ਤਰਾਂ ਦੇ ਨਾਲ ਲੋਕਾ ਦਾ ਜਮਾਵੜਾ ਟੈਂਕਰ ਦੇ ਦੁਆਲੇ ਹੋਇਆ ਹੈ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਲਿਫਟ ਲੈਣ ਦੇ ਬਹਾਨੇ ਔਰਤ ਨੇ ਵਿਅਕਤੀ ਨਾਲ ਕੀਤਾ ਵੱਡਾ ਕਾਂਡ !

ਅਕਸਰ ਹੀ ਸੋਸ਼ਲ ਮੀਡੀਆ ਤੇ ਜਿਹੀਆਂ ਖਬਰਾਂ ਸਾਹਮਣੇ ਆਉਦੇ ਰਹਿੰਦੇ ਹਨ ਵੇਖ ਕੇ ਹਰ ਕੋਈ …

Leave a Reply

Your email address will not be published. Required fields are marked *