ਸਾਡੇ ਸਮਾਜ ਵਿੱਚ ਲੋਕਾਂ ਵੱਲੋਂ ਮਨੋਰੰਜਨ ਦੇ ਸਾਧਨਾਂ ਨੂੰ ਅਹਿਮ ਭੂਮਿਕਾ ਦਿੱਤੀ ਜਾਂਦੀ ਹੈ ਅੱਜਕੱਲ੍ਹ ਲੋਕ ਆਪਣੀ ਆਜ਼ਾਦੀ ਵਿੱਚ ਮਨੋਰੰਜਨ ਲਈ ਡੀ ਜੇ ਜਾਂ ਫਿਰ ਢੋਲ ਲੈ ਕੇ ਆਉਂਦੇ ਹਨ ਜਿਸ ਨਾਲ ਲੋਕਾਂ ਨੂੰ ਮਨੋਰੰਜਨ ਅਤੇ
ਮਨਪ੍ਰਚਾਵਾ ਹੋ ਜਾਂਦਾ ਹੈ ਉਥੇ ਹੁਣ ਕੁਝ ਲੋਕਾਂ ਵੱਲੋਂ ਆਪਣੇ ਵਿਆਹ ਸ਼ਾਦੀ ਦੇ ਆਰਕੈਸਟਰਾ ਨੂੰਹ ਲਿਆਂਦਾ ਜਾਂਦਾ ਹੈ ਜਿਸ ਨਾਲ ਲੋਕ ਕਾਫ਼ੀ ਖ਼ੁਸ਼ ਹੁੰਦੇ ਹਨ ਤੇ ਨੱਚਣ ਕੁੱਦਣ ਵੀ ਲੱਗ ਜਾਂਦੇ ਹਨ ਉੱਥੇ ਹੀ ਕੁਝ ਲੜਕਿਆਂ ਵੱਲੋਂ
ਆਪਣੇ ਡਾਂਸ ਨਾਲ ਲੋਕਾਂ ਦੇ ਦਿਲ ਜਿੱਤ ਲਏ ਜਾਂਦੇ ਹਨ ਕਈ ਲੜਕੀਆਂ ਦੇ ਡਾਂਸ ਲੋਕਾਂ ਨੂੰ ਇੰਨੇ ਪਸੰਦ ਆਉਂਦੇ ਹਨ ਕਿ ਉਨ੍ਹਾਂ ਵੱਲੋਂ ਆਪਣੇ ਸਮਾਗਮ ਉੱਪਰ ਵੀ ਉਸੇ ਲੜਕੀ ਨੂੰ ਪ੍ਰੋਗਰਾਮ ਦੇਣ ਦੀ ਗੱਲ ਹੋ ਜਾਂਦੀ ਹੈ
ਜਿਨ੍ਹਾਂ ਵਿੱਚੋਂ ਇਕ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਲੜਕੀ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉੱਥੇ ਹੀ
ਕੁਝ ਲੋਕਾਂ ਵੱਲੋਂ ਕੁਝ ਲੜਕੀਆਂ ਨੂੰ ਗਲਤ ਨਿਗਾਹ ਨਾਲ ਤੱਕਿਆ ਜਾਂਦਾ ਹੈ ਪਰ ਇਨ੍ਹਾਂ ਲੜਕੀਆਂ ਦੀ ਮਜਬੂਰੀ ਹੁੰਦੀ ਹੈ ਜੋ ਕਿ ਲੋਕਾਂ ਦੇ ਸਾਹਮਣੇ ਡਾਂਸ ਕਰਨ ਲਈ ਮਜਬੂਰ ਹੁੰਦੀਆਂ ਹਨ ਪਰ ਉੱਥੇ ਕੁਝ ਲੋਕਾਂ ਵੱਲੋਂ
ਅਜਿਹੀਆਂ ਲੜਕੀਆਂ ਨਾਲ ਗ਼ਲਤ ਪੇਸ਼ ਆਇਆ ਜਾਂਦਾ ਹੈ ਜਿਸ ਨਾਲ ਲੜਕੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਨ੍ਹਾਂ ਨੂੰ ਆਪਣੀ ਮਜਬੂਰੀ ਸਦਕਾ ਆਪਣਾ ਕੰਮ ਕਰਨਾ ਪੈਂਦਾ ਹੈ ਕਿਉਂਕਿ ਉਹ ਆਪਣੇ ਘਰ ਦੇ ਹਾਲਾਤਾਂ ਕਾਰਨ ਇਹ ਕੰਮ ਕਰਨ ਲਈ ਮਜਬੂਰ ਹੁੰਦੀਆਂ ਹਨ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।