ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ
ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਤੇਰਾਂ ਹਜ਼ਾਰ ਫੁੱਟ ਦੀ ਉਚਾਈ ਤੋਂ ਇੱਕ ਲੜਕੀ ਜ਼ਮੀਨ ਤੇ ਡਿੱਗੀ ਪਰ ਫਿਰ ਵੀ ਉਹ ਜਿਊਂਦੀ ਬਚੀ ।ਦੋਸਤੋਂ ਸਤਾਰਾਂ ਸਾਲਾਂ ਦੀ ਇੱਕ ਅਜਿਹੀ ਲੜਕੀ ਜੋ ਇਕ ਅਜਿਹੇ ਹਾਦਸੇ ਦਾ ਸ਼ਿਕਾਰ ਹੋਈ ਜੇਕਰ ਉਹ ਆਪਣੀ ਅੱਜ ਇਸ ਗੱਲ ਨੂੰ ਕਿਸੇ ਨਾਲ ਸਾਂਝਾ ਕਰਦੀ ਹੈ। ਉਸ ਅਗਲੇ
ਵਿਅਕਤੀ ਦੇ ਵੀ ਹੋਸ਼ ਉੱਡ ਜਾਂਦੇ ਹਨ ਉਸ ਲੜਕੀ ਦੀ ਗੱਲ ਨੂੰ ਸੁਣ ਕੇ ਅਸਲ ਦੇ ਵਿੱਚ ਇਸ ਲੜਕੀ ਦਾ ਨਾਂ ਜੁਲਿਆ ਹੈ।ਉਸਦਾ ਜਨਮ ਉੱਨੀ ਸੌ ਚਰਵੰਜਾ ਦੇ ਵਿੱਚ ਹੋਇਆ ਉਸ ਤੋਂ ਜਦੋਂ ਇਹ ਲੜਕੀ ਚੌਵੀ ਸਾਲਾ ਦੀ ਸੀ ਤਾਂ ਉਸਦੇ ਮਾਤਾ ਪਿਤਾ ਦੇ ਵੱਲੋਂ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਇਕ ਰਿਸਰਚ ਸੈਂਟਰ ਖੋਲ੍ਹਿਆ
ਗਿਆ।ਦੋਸਤੋ ਇਹ ਲੋਕ ਰਿਸਰਚ ਸੈਂਟਰ ਦੇ ਵਿੱਚ ਚਲੇ ਗਏ ਇਹ ਐਮਾਜੋਨ ਦੇ ਜੰਗਲਾਂ ਦੇ ਵਿੱਚ ਕਈ ਸਾਲ ਰਹੇ ਇਸ ਕੁੜੀ ਦੇ ਵੱਲੋਂ ਜੰਗਲਾਂ ਦੇ ਵਿਚ ਕਾਫੀ ਜ਼ਿਆਦਾ ਰਿਸਰਚ ਵੀ ਕੀਤੀ ਗਈ ਹੈ ਉਸ ਨੂੰ ਕਾਫ਼ੀ ਜ਼ਿਆਦਾ ਜਾਣਕਾਰੀ ਹੈ ਪੇੜ ਪੌਦਿਆਂ ਦੀ ਜੰਗਲੀ ਜਾਨਵਰਾਂ ਦੀ । ਦੋਸਤੋ ਜਦੋਂ ਇਸ ਜੂਲੀਆਨੇ
ਆਪਣੀ ਪੜ੍ਹਾਈ ਪੂਰੀ ਕਰਨੀ ਸੀ ਆਪਣੇ ਸ਼ਹਿਰ ਨੂੰ ਵਾਪਸ ਆ ਗਈ ਉਸ ਨੇ ਕਈ ਸਾਲਾਂ ਤਕ ਆਪਣੀ ਪੜ੍ਹਾਈ ਕੀਤੀ ਜਦੋਂ ਉਹ ਸਤਾਰਾਂ ਸਾਲਾਂ ਦੀ ਹੋਈ ਜਦੋਂ ਉਸ ਦੀ ਪੜ੍ਹਾਈ ਪੂਰੀ ਹੋ ਗਈ ਪਰ ਜਦੋਂ ਉਸ ਦੀ ਮਾਤਾ ਉਸ ਨੂੰ ਫਿਰ ਤੋਂ ਲੈਣ ਦੇ ਲਈ ਸ਼ਹਿਰ ਦੇ ਵਿੱਚ ਪਹੁੰਚੀ। ਜਦੋਂ ਉਨ੍ਹਾਂ ਨੇ ਆਪਣੇ
ਵਾਪਸ ਘਰ ਨੂੰ ਆਉਣਾ ਸੀ ਉਸ ਸਮੇਂ ਕ੍ਰਿਸਮਸ ਦਾ ਮਾਹੌਲ ਸੀ ਉਨ੍ਹਾਂ ਨੂੰ ਉਸ ਕਾਰਨ ਕਿਸੇ ਵੀ ਫਲੈਟ ਦਾ ਟਿਕਟ ਨਹੀਂ ਮਿਲਿਆ ਪਰ ਫਿਰ ਉਨ੍ਹਾਂ ਨੂੰ ਇਕ ਏਅਰਲਾਈਨ ਦੀ ਫਲਾਈਟ ਕਾਫ਼ੀ ਮੁਸ਼ਕਲ ਦੇ ਨਾਲ ਮਿਲੀ।ਦੋਸਤੋ ਯੂਨੀਅਨ ਦੇ ਪਿਤਾ ਦਾ
ਇਹੀ ਕਹਿਣਾ ਸੀ ਇਸ ਫਲੈਟ ਦੇ ਵਿੱਚ ਸੈਫਟੀ ਨਹੀਂ ਹੁੰਦੀ ਹੈ ਉਸਦੇ ਪਿਤਾ ਨੇ ਇਹ ਗੱਲ ਕਹੀ ਸੀ ਤੁਸੀਂ ਆਪਣੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਫਲੈਟ ਦੇ ਵਿੱਚੋਂ ਉੱਠਿਆ ਜੂਲੀਆਨਾ ਤੇ ਉਸਦੀ ਮਾਤਾ ਫਲੈਟ ਦੇ ਵਿਚ ਬੈਠ ਗਏ ਇਹ ਫਲੈਟ ਸੱਤਰ ਮਿੰਟਾਂ ਦੇ ਲਈ ਚੱਲੀ ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।